
Download Hanuman Chalisa Punjabi PDF ⬇
।। ਸ਼੍ਰੀ ਹਨੁਮਾਨ ਚਾਲੀਸਾ ।।
।। ਦੋਹਾ ।।
ਸ਼੍ਰੀਗੁਰੁ ਚਰਨ ਸਰੋਜ ਰਜ, ਨਿਜਮਨ ਮੁਕੁਰੁ ਸੁਧਾਰਿ।
ਬਰਨਉਂ ਰਘੁਬਰ ਬਿਮਲ ਜਸੁ, ਜੋ ਦਾਇਕ ਫਲ ਚਾਰਿ ।।
ਬੁੱਧੀਹੀਨ ਤਨੁ ਜਾਨਿਕੇ, ਸੁਮਿਰੌਂ ਪਵਨ-ਕੁਮਾਰ।
ਬਲ ਬੁਧਿ ਬਿਦਿਆ ਦੇਹੁਞ ਮੋਹਿਂ, ਹਰਹੁ ਕਲੇਸ ਬਿਕਾਰ ।।
।। ਚੌਪਾਈ ।।
ਜਯ ਹਨੁਮਾਨ ਗਿਆਨ ਗੁਨ ਸਾਗਰ।
ਜਯ ਕਪੀਸ਼ ਤਿਹੂੰ ਲੋਕ ਉਜਾਗਰ ।। ੧ ।।
ਰਾਮ ਦੂਤ ਅਤੁਲਿਤ ਬਲ ਧਾਮਾ।
ਅੰਜਨਿ-ਪੁੱਤਰ ਪਵਨਸੁਤ ਨਾਮਾ ।। ੨ ।।
ਮਹਾਬੀਰ ਬਿਕ੍ਰਮ ਬਜਰੰਗੀ।
ਕੁਮਤਿ ਨਿਵਾਰ ਸੁਮਤਿ ਕੇ ਸੰਗੀ ।। ੩ ।।
ਕੰਚਨ ਬਰਨ ਬਿਰਾਜ ਸੁਬੇਸਾ।
ਕਾਨਨ ਕੁੰਡਲ ਕੁੰਚਿਤ ਕੇਸਾ ।। ੪ ।।
ਹਾਥ ਬਜ੍ਰ ਔ ਧ੍ਵਜਾ ਬਿਰਾਜੇ।
ਕਾਂਧੇ ਮੂੰਜ ਜਨੇਊ ਸਾਜੇ ।। ੫ ।।
ਸ਼ੰਕਰ ਸੁਵਨ ਕੇਸਰੀ ਨੰਦਨ।
ਤੇਜ ਪ੍ਰਤਾਪ ਮਹਾ ਜਗ ਵੰਦਨ ।। ੬ ।।
ਬਿਦਿਆਵਾਨ ਗੁਨੀ ਅਤਿ ਚਾਤੁਰ।
ਰਾਮ ਕਾਜ ਕਰਿਬੇ ਕੋ ਆਤੁਰ ।। ੭ ।।
ਪ੍ਰਭੁ ਚਰਿਤ੍ਰ ਸੁਨਿਬੇ ਕੋ ਰਸਿਆ।
ਰਾਮ ਲਖਨ ਸੀਤਾ ਮਨ ਬਸਿਆ ।। ੮ ।।
ਸੂਖ੍ਮ ਰੂਪ ਧਰਿ ਸਿਯਹਿਂ ਦਿਖਾਵਾ।
ਬਿਕਟ ਰੂਪ ਧਰਿ ਲੰਕ ਜਰਾਵਾ ।। ੯ ।।
ਭੀਮ ਰੂਪ ਧਰਿ ਅਸੁਰ ਸੰਹਾਰੇ।
ਰਾਮਚੰਦ੍ਰ ਕੇ ਕਾਜ ਸੰਵਾਰੇ ।। ੧੦ ।।
ਲਾਇ ਸਜੀਵਨ ਲਖਨ ਜਿਆਏ।
ਸ਼੍ਰੀ ਰਗੁਬੀਰ ਹਰਸ਼ਿ ਉਰ ਲਾਏ ।। ੧੧ ।।
ਰਘੁਪਤਿ ਕੀਨ੍ਹੀ ਬਹੁਤ ਬੜਾਈ।
ਤੁਮ ਮਮ ਪ੍ਰਿਯ ਭਰਤਹਿ ਸਮ ਭਾਈ ।। ੧੨ ।।
ਸਹਸ ਬਦਨ ਤੁਮ੍ਹਰੋ ਜਸ ਗਾਵੈਂ।
ਅਸ ਕਹਿ ਸ਼੍ਰੀਪਤਿ ਕੰਠ ਲਗਾਵੈਂ ।। ੧੩ ।।
ਸਨਕਦਿਕ ਬ੍ਰਹ੍ਮਾਦਿ ਮੁਨੀਸਾ।
ਨਾਰਦ ਸਾਰਦ ਸਹਿਤ ਅਹੀਸਾ ।। ੧੪ ।।
ਜਮ ਕੁਬੇਰ ਦਿਗਪਾਲ ਜਹਾਂ ਤੇ।
ਕਬਿ ਕੋਬਿਦ ਕਹਿ ਸਕੇ ਕਹਾਂ ਤੇ ।। ੧੫ ।।
ਤੁਮ ਉਪਕਾਰ ਸੁਗ੍ਰੀਵਹਿਂ ਕੀਨ੍ਹਾ।
ਰਾਮ ਮਿਲਾਇ ਰਾਜ ਪਦ ਦੀਨ੍ਹਾ ।। ੧੬ ।।
ਤੁਮ੍ਹਰੋ ਮੰਤ੍ਰ ਬਿਭੀਸ਼ਣ ਮਾਨਾ।
ਲੰਕੇਸ਼੍ਵਰ ਭਏ ਸਬ ਜਗ ਜਾਨਾ ।। ੧੭ ।।
ਜੁਗ ਸਹਸ੍ਰ ਜੋਜਨ ਪਰ ਭਾਨੂ।
ਲੀਲ੍ਯੋ ਤਾਹਿ ਮਧੁਰ ਫਲ ਜਾਨੂ ।। ੧੮ ।।
ਪ੍ਰਭੁ ਮੁਦ੍ਰਿਕਾ ਮੇਲਿ ਮੁਖ ਮਾਹੀਂ।
ਜਲਧਿ ਲਾਂਘਿ ਗਏ ਅਚਰਜ ਨਾਹੀਂ ।। ੧੯ ।।
ਦੁਰਗਮ ਕਾਜ ਜਗਤ ਕੇ ਜੇਤੇ।
ਸੁਗਮ ਅਨੁਗ੍ਰਹ ਤੁਮ੍ਹਰੇ ਤੇਤੇ ।। ੨੦ ।।
ਰਾਮ ਦੁਆਰੇ ਤੁਮ ਰਖਵਾਰੇ।
ਹੋਤ ਨ ਆਗਿਆ ਬਿਨੁ ਪੈਸਾਰੇ ।। ੨੧ ।।
ਸਬ ਸੁਖ ਲਹੈ ਤੁਮ੍ਹਾਰੀ ਸਰਨਾ।
ਤੁਮ ਰੱਛਕ ਕਾਹੂ ਕੋ ਡਰ ਨਾ ।। ੨੨ ।।
ਆਪਨ ਤੇਜ ਸਮ੍ਹਾਰੋ ਆਪੈ।
ਤੀਨੋਂ ਲੋਕ ਹਾਂਕ ਤੇਂ ਕਾਂਪੈ ।। ੨੩ ।।
ਭੂਤ ਪਿਸਾਚ ਨਿਕਟ ਨਹਿਂ ਆਵੈ।
ਮਹਾਬੀਰ ਜਬ ਨਾਮ ਸੁਨਾਵੈ ।। ੨੪ ।।
ਨਾਸੈ ਰੋਗ ਹਰੈ ਸਬ ਪੀਰਾ।
ਜਪਤ ਨਿਰੰਤਰ ਹਨੁਮਤ ਬੀਰਾ ।। ੨੫ ।।
ਸੰਕਟ ਤੇਂ ਹਨੁਮਾਨ ਛੁੜਾਵੈ।
ਮਨ ਕ੍ਰਮ ਬਚਨ ਧਿਆਨ ਜੋ ਲਾਵੈ ।। ੨੬ ।।
ਸਬ ਪਰ ਰਾਮ ਤਪਸ੍ਵੀ ਰਾਜਾ।
ਤਿਨ ਕੇ ਕਾਜ ਸਕਲ ਤੁਮ ਸਾਜਾ ।। ੨੭ ।।
ਔਰ ਮਨੋਰਥ ਜੋ ਕੋਈ ਲਾਵੈ।
ਸੋਈ ਅਮਿਤ ਜੀਵਨ ਫਲ ਪਾਵੈ ।। ੨੮ ।।
ਚਾਰੋਂ ਜੁਗ ਪ੍ਰਤਾਪ ਤੁਮ੍ਹਾਰਾ।
ਹੈ ਪਰਸਿੱਧ ਜਗਤ ਉਜਿਯਾਰਾ ।। ੨੯ ।।
ਸਾਧੂ ਸੰਤ ਕੇ ਤੁਮ ਰਖਵਾਰੇ।
ਅਸੁਰ ਨਿਕੰਦਨ ਰਾਮ ਦੁਲਾਰੇ ।। ੩੦ ।।
ਅਸ਼੍ਟਸਿੱਧੀ ਨੌ ਨਿਧੀ ਕੇ ਦਾਤਾ।
ਅਸ ਬਰ ਦੀਨ ਜਾਨਕੀ ਮਾਤਾ ।। ੩੧ ।।
ਰਾਮ ਰਸਾਇਨ ਤੁਮ੍ਹਰੇ ਪਾਸਾ।
ਸਦਾ ਰਹੋ ਰਘੁਪਤਿ ਕੇ ਦਾਸਾ ।। ੩੨ ।।
ਤੁਮ੍ਹਰੇ ਭਜਨ ਰਾਮ ਕੋ ਪਾਵੈ।
ਜਨਮ ਜਨਮ ਕੇ ਦੁਖ ਬਿਸਰਾਵੈ ।। ੩੩ ।।
ਅੰਤ ਕਾਲ ਰਘੁਬਰ ਪੁਰ ਜਾਈ।
ਜਹਾਂ ਜਨਮ ਹਰਿਭਕਤ ਕਹਾਈ ।। ੩੪ ।।
ਔਰ ਦੇਵਤਾ ਚਿੱਤ ਨ ਧਰਈ।
ਹਨੁਮਤ ਸੇਇ ਸਰਬ ਸੁਖ ਕਰਈ ।। ੩੫ ।।
ਸੰਕਟ ਕਟੈ ਮਿਟੈ ਸਬ ਪੀਰਾ।
ਜੋ ਸੁਮਿਰੈ ਹਨੁਮਤ ਬਲਬੀਰਾ ।। ੩੬ ।।
ਜਯ ਜਯ ਜਯ ਹਨੁਮਾਨ ਗੋਸਾਈਂ।
ਕ੍ਰਿਪਾ ਕਰਹੁ ਗੁਰੁਦੇਵ ਕੀ ਨਾਈਂ ।। ੩੭ ।।
ਜੋ ਸ਼ਤ ਬਾਰ ਪਾਠ ਕਰ ਕੋਈ।
ਛੂਟਹਿ ਬੰਦਿ ਮਹਾ ਸੁਖ ਹੋਈ ।। ੩੮ ।।
ਜੋ ਯਹ ਪੜ੍ਹੈ ਹਨੁਮਾਨ ਚਾਲੀਸਾ।
ਹੋਇ ਸਿੱਧੀ ਸਾਖੀ ਗੌਰੀਸਾ ।। ੩੯ ।।
ਤੁਲਸੀਦਾਸ ਸਦਾ ਹਰਿ ਚੇਰਾ।
ਕੀਜੈ ਨਾਥ ਹਿਰਦਯ ਮਹਂ ਡੇਰਾ ।। ੪੦ ।।
।। ਦੋਹਾ ।।
ਪਵਨਤਨਯ ਸੰਕਟ ਹਰਨ, ਮੰਗਲ ਮੂਰਤਿ ਰੂਪ।
ਰਾਮ ਲਖਨ ਸੀತಾ ਸਹਿਤ, ਹਿਰਦਯ ਬਸਹੁ ਸੁਰ ਭੂਪ ।।
।। ਜਯ ਸ਼੍ਰੀ ਰਾਮ ।।
।। ਜਯ ਹਨੁਮਾਨ ।।
Download Hanuman Chalisa Punjabi PDF ⬇
ਪਵਿੱਤਰ ਹਨੁਮਾਨ ਚਾਲੀਸਾ ਦਾ ਪਾਠ ਕਰੋ। ਪੰਜਾਬੀ ਵਿੱਚ ਹਨੁਮਾਨ ਚਾਲੀਸਾ PDF ਡਾਊਨਲੋਡ ਕਰੋ ਅਤੇ ਹਰ ਰੋਜ਼ ਹਨੁਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਸਨੂੰ ਆਪਣੇ ਕੋਲ ਰੱਖੋ। ⬇

Namaste 🙏
I am a humble devotee of Shree Hanuman ji. This website, hanumanchalisaa.com, is my small offering of bhakti, created to share the Hanuman Chalisa, its meanings, and related spiritual content with fellow devotees.
I am not affiliated with any temple or organization, just a seeker sharing with love and faith. May this site help you feel closer to Bajrangbali.
Jai Shree Ram! Jai Shree Hanuman!
📧 suppor@hanumanchalisaa.com